बहुत ही सुंदर कविता किर्प्या एक वार जरूर पढ़े | सतनाम श्री वाहेगुरु जी


सतनाम श्री वाहेगुरु जी  


ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ 
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ]
ਰਾਤ ਹਨੇਰੀ ਬਿਜਲੀ ਲਸਕੇ ਰਾਹ ਜੰਗਲਾਂ ਦੇ ਪੈ ਗਏ ਨੇ 
ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ 
ਛੋਟੀ ਉੱਮਰ ਦੇ ਦੋ ਲਾਲ ਜੀ ਮਾਤਾ ਗੁਜਰੀ ਓਹਨਾ ਦੇ ਨਾਲ ਜੀ 
ਸਰਸਾ ਨਦੀ ਤੇ ਵਿਛੋੜਾ  ਪੈ ਗਿਆ ਉਸ ਵੇਲੇ ਦਾ ਸੁਣ  ਲਓ ਹਾਲ ਜੀ ]
ਕਹਿ ਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ 
ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘ ਦੇ ਨੇ 
 ਕਦੋ  ਅਜੀਤ ਤੇ ਜੁਝਾਰ ਵੀਰਾ ਆਉਣਗੇ 
ਮਾਤਾ ਗੁਜਰੀ ਤੋਂ ਪਹੁੰਚ ਦੇ ਸਵਾਲ ਜੀ
 ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਨ ਲੈ ਹਾਲ ਜੀ ]
ਉੱਮਰ  ਨਿਆਣੀ ਦੋ ਬੱਚਿਆਂ ਦੀ ਮਾਤਾ ਬੁਢੜੀ ਸਾਥ ਕਰੇ 
ਇਨ੍ਹਾਂ  ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ 
ਕੈਸੀ  ਹੋਣੀ ਖੇਡੀ ਚਾਲ ਜੀ ਪਾਪੀ ਗੰਗੂ ਉਹਨਾਂ ਦੇ ਨਾਲ ਜੀ 
ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ 


 एक शेएर तो बनता है भाई 



Share
बहुत ही सुंदर कविता किर्प्या एक वार जरूर पढ़े | सतनाम श्री वाहेगुरु जी बहुत ही सुंदर  कविता किर्प्या  एक वार जरूर पढ़े | सतनाम श्री वाहेगुरु जी Reviewed by Filmydunniyan on December 26, 2018 Rating: 5
//graizoah.com/afu.php?zoneid=3381148

Recent